Home » photogallery » lifestyle » JIO S SPECIAL ANNUAL PLAN OFFERS UNLIMITED DATA AND FREE CALLS READ FULL DETAILS AK

ਜੀਓ ਦੇ ਖਾਸ ਸਲਾਨਾ ਪਲਾਨ 'ਚ ਮਿਲੇਗਾ ਇੰਨਾ ਡਾਟਾ ਅਤੇ ਮੁਫਤ ਕਾਲਾਂ, ਪੜ੍ਹੋ ਪੂਰੀ ਜਾਣਕਾਰੀ

ਜੇਕਰ ਤੁਸੀਂ ਹਰ ਮਹੀਨੇ ਦੇ ਰਿਚਾਰਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ Jio ਤੁਹਾਡੇ ਲਈ ਕਈ ਖਾਸ ਪਲਾਨ ਪੇਸ਼ ਕਰਦਾ ਹੈ। ਇੱਥੇ ਅਸੀਂ ਜੀਓ ਦੇ ਸਾਲਾਨਾ ਪਲਾਨ ਬਾਰੇ ਗੱਲ ਕਰ ਰਹੇ ਹਾਂ ਜਿਸ ਵਿੱਚ ਮੁਫਤ ਕਾਲ, ਡੇਟਾ ਅਤੇ 336 ਦਿਨਾਂ ਦੀ ਵੈਧਤਾ ਉਪਲਬਧ ਹੈ।