Home » photogallery » lifestyle » KNOW THE MEANING OF XXX USE IN ADULT AND PORN FILMS DG AS

'XXX' ਦਾ ਅਡਲਟ ਫ਼ਿਲਮਾਂ ਨਾਲ ਕੀ ਹੈ ਸੰਬੰਧ, ਜਾਣੋ ਇਸਦਾ ਅਸਲ ਮਤਲਬ

ਲੋਕ ਜਦੋ ਵੀ ਸੈਕਸ ਬਾਰੇ ਗੱਲ ਕਰਦੇ ਹਨ ਤਾਂ ਕਿ ਵਾਰ ਉਹ ਕਈ ਵਾਰ ਕੋਡ ਵਰਡ ਦੀ ਵਰਤੋਂ ਕਰਦੇਂ ਹਨ। ਇਨ੍ਹਾਂ ਵਿੱਚੋ ਟ੍ਰਿਪਲ-ਐਕਸ(XXX) ਵੀ ਇਕ ਹੈ। ਤੁਸੀਂ ਕਈ ਵਾਰ ਇਸ ਨੂੰ ਦੇਖਿਆ ਜਾ ਸੁਣਿਆ ਹੋਵੇਗਾ। ਲੋਕ ਇਨ੍ਹਾਂ ਤਿੰਨਾਂ ਅੱਖਰਾਂ ਲਈ ਵੱਖ-ਵੱਖ ਤਰੀਕਿਆਂ ਨਾਲ ਇੰਟਰਨੈੱਟ 'ਤੇ ਖੋਜ ਕਰਦੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਵੱਖਰੇ ਢੰਗ ਨਾਲ ਸਮਝਦੇ ਹਨ। ਜੇਕਰ ਆਮ ਲੋਕਾਂ ਨੂੰ ਪੁੱਛਿਆ ਜਾਵੇ ਤਾਂ ਉਹ ਇਸ ਨੂੰ ਬਾਲਗ ਫਿਲਮਾਂ ਤੋਂ ਹੀ ਸਮਝ ਕੇ ਦੇਖਣਗੇ, ਪਰ XXX ਦੇ ਵੱਖਰੇ ਅਰਥ ਹਨ।