Home » photogallery » lifestyle » KULLU GIRL SANDHYA DHINGRA GETS JOBS IN US COMPANY WITH 42 LAKHS PACKAGE HPVK TRANSPG

PHOTOS: ਕੁੱਲੂ ਦੀ ਢੀਂਗਰਾ ਨੂੰ US ਦੀ ਕੰਪਨੀ ‘ਚ ਮਿਲਿਆ 42 ਲੱਖ ਦਾ ਪੈਕੇਜ, ਘਰੋਂ ਕਰੇਗੀ ਕੰਮ

Kullu Girl gets Jobs in US Company: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਦੀ ਬੇਟੀ ਸਾਨਿਆ ਨੂੰ ਅਮਰੀਕਾ ਦੀ ਕੰਪਨੀ ਵਿਚ 42 ਲੱਖ ਦੀ ਤਨਖਾਹ ਦਾ ਸਾਲਾਨਾ ਪੈਕੇਜ ਮਿਲਿਆ ਹੈ। ਜ਼ਿਲ੍ਹਾ ਕੁੱਲੂ ਦੇ ਜੀਆ ਦੀ 22 ਸਾਲਾ ਸਾਨਿਆ ਢੀਂਗਰਾ ਦੀ ਇਸ ਪ੍ਰਾਪਤੀ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।

  • |