HOME » PHOTO » Lifestyle
Lifestyle Mar 13, 2018, 12:45 AM

ਔਰਤਾਂ ਨਾਲੋਂ ਜ਼ਿਆਦਾ ਮਰਦਾਂ ਨੂੰ ਹੁੰਦੀਆਂ ਹਨ ਦਿਮਾਗੀ ਸਮੱਸਿਆਵਾਂ

ਅਸੀਂ ਖੁਸ਼ ਨਹੀਂ ਹੁੰਦੇ, ਦਫ਼ਤਰ ਵਿੱਚ ਕੰਮ ਦਾ ਦਬਾਅ ਹੈ, ਕਿਸੇ ਦੇ ਨਾਲ ਲੜਾਈ ਹੋ ਜਾਂਦੀ ਹੈ, ਬਹੁਤ ਸਾਰੀਆਂ ਅਜਿਹੀਆ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਸਾਡੇ ਦਿਮਾਗ ਤੇ ਬੁਰਾ ਅਸਰ ਹੁੰਦਾ ਹੈ, ਅਜਿਹੇ ਹਾਲਾਤਾਂ ਵਿੱਚ ਪਤਾ ਹੀ ਨਹੀ ਚਲਦਾ ਕਿ ਤੁਸੀ ਕਦੋਂ ਡਿਪਰੈਸ਼ਨ ਅਤੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹੋ