Home » photogallery » lifestyle » LOOK STYLISH IN INDIAN ATTIRE THESE TIPS WILL HELP FASHION STYLE FASHION TIPS DG AS

ਭਾਰਤੀ ਪਹਿਰਾਵੇ ਵਿੱਚ ਇਸ ਤਰ੍ਹਾਂ ਨਜ਼ਰ ਆਓ ਸਟਾਈਲਿਸ਼, ਇਹ ਟਿਪਸ ਕਰਨਗੇ ਮਦਦ

Saif Ali Khan Fashion: ਅਭਿਨੇਤਾ ਸੈਫ ਅਲੀ ਖਾਨ ਅੱਜ ਯਾਨੀ 16 ਅਗਸਤ ਨੂੰ 52ਵਾਂ ਜਨਮਦਿਨ ਮਨਾ ਰਹੇ ਹਨ। ਸੈਫ ਜਿਨ੍ਹਾਂ ਆਪਣੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ, ਉਹ ਆਪਣੇ ਸਟਾਈਲਿਸ਼ ਅਤੇ ਸ਼ਾਹੀ ਪਹਿਰਾਵੇ ਲਈ ਵੀ ਬਹੁਤ ਫਾਲੋ ਕੀਤੇ ਜਾਂਦੇ ਹਨ। ਤੁਸੀਂ ਉਨ੍ਹਾਂ ਦੇ ਸ਼ਾਹੀ ਲੁੱਕ ਨੂੰ ਰੀਕ੍ਰਿਏਟ ਕਰਨ ਬਾਰੇ ਸੋਚ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਇੰਡੀਅਨ ਲੁੱਕ ਵਿੱਚ ਕਿਵੇਂ ਸਟਾਈਲਿਸ਼ ਅਤੇ ਆਕਰਸ਼ਕ ਦਿਖ ਸਕਦੇ ਹੋ।

  • |