Home » photogallery » lifestyle » MARUTI SUZUKI TO INCREASE PRICES FROM JANUARY 2020 TO OFFSET RISING INPUT COSTS

ਜਨਵਰੀ 2020 ਤੋਂ ਮਹਿੰਗੀਆਂ ਹੋ ਜਾਣਗੀਆਂ ਮਾਰੂਤੀ ਕਾਰਾਂ, ਜਾਣੋ ਕੀਮਤਾਂ ਦੇ ਵਾਧੇ ਦਾ ਕਾਰਨ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੱਚੇ ਮਾਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਨਜਿੱਠਣ ਲਈ ਜਨਵਰੀ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਏਗੀ।

  • |