Home » photogallery » lifestyle » MEHUL CHOKSI LIVES LUXURY LIFE AND HUGE MONEY FOND OF PARTIES

ਲਗਜ਼ਰੀ ਜ਼ਿੰਦਗੀ, ਆਲੀਸ਼ਾਨ ਬੰਗਲੇ, ਮਹਿੰਗੀਆਂ ਕਾਰਾਂ, ਵੱਡੀਆਂ ਪਾਰਟੀਆਂ- ਅਜਿਹੀ ਮੇਹੁਲ ਚੋਕਸੀ ਦੀ ਜ਼ਿੰਦਗੀ

ਪੀ ਐਨ ਬੀ ਘੁਟਾਲੇ (PNB Scam) ਦਾ ਦੋਸ਼ੀ ਅਤੇ ਭਗੌੜਾ ਹੀਰਾ ਵਪਾਰੀ ਮੇਹੁਲ ਚੋਕਸੀ (Mehul Choksi) ਫੜਿਆ ਗਿਆ ਹੈ। ਇੰਟਰਪੋਲ (INTERPOL) ਵੱਲੋਂ ਯੋਲੋ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਚੋਕਸੀ ਨੂੰ ਡੋਮਿਨਿਕਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਚੋਕਸੀ ਇੰਨੀ ਆਲੀਸ਼ਾਨ ਜ਼ਿੰਦਗੀ ਜਿਉਂਦਾ ਹੈ ਕਿ ਜਾਣ ਕੇ ਹੈਰਾਨੀ ਹੋਵੇਗੀ।

  • |