Home » photogallery » lifestyle » MG ACTOR SUV UNVEILED SEE INTERIOR EXTERIOR AND FEATURES HERE

MG Actor SUV ਦੇ ਇੰਟੀਰੀਅਰ,ਐਕਸਟੀਰੀਅਰ ਅਤੇ ਹੋਰ ਵਿਸ਼ੇਸ਼ਤਾਵਾਂ ਬਾਰੇ ਜਾਣੋ

MG Motor ਨੇ ਭਾਰਤੀ ਬਾਜ਼ਾਰ ਵਿੱਚ ਆਪਣੇ ਪੰਜਵੇਂ ਉਤਪਾਦ, Astor SUV ਦੀ ਘੁੰਡ ਚੁਕਾਈ ਕੀਤੀ ਹੈ। 2021 MG Astor SUV, ਜੋ ਕਿ ਤਕਨੀਕੀ ਤੌਰ ਤੇ ZS EV ਦਾ ICE ਰੂਪ ਹੈ, ADAS ਵਰਗੀਆਂ ਉੱਨਤ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਹੈ। MG Astor SUV ਦਾ ਬਾਹਰੀ ਡਿਜ਼ਾਇਨ ZS EV ਦੇ ਸਮਾਨ ਹੈ।

  • |