ਉਸਨੇ ਵੀਡਿਓ ਸ਼ੇਅਰ ਕੀਤਾ ਤੇ ਲਿਖਿਆ, "18 ਮਿਲੀਅਨ, ਉਹ ਤੇਰੀ..ਕਿੱਥੋਂ ਆਏ ਤੁਸੀਂ ਸਾਰੇ!!! ਗਾਲ਼ਾਂ ਕਢਣ ਲਈ ਧੰਨਵਾਦ. ਜਦੋਂ ਦਾ ਮੈਂ ਤੁਹਾਡੇ ਸਾਰੇ ਸਾਈਕੋਜ਼ (ਮਨੋਵਿਗਿਆਨਕ ਤੌਰ ਤੇ ਬਿਮਾਰ) ਆਪਣੇ ਕੇਮੈਂਟਾਂ ਚ ਮਿਊਟ ਕੀਤਾ ਹੈ, ਜ਼ਿੰਦਗੀ ਬੇਹਤਰ ਚਲ ਰਹੀ ਹੈ, ਪਰ ਉਹ ਜੋ ਸਾਈਕੋਨਹੀਂ ਹਨ, ਸੌਰੀ ਮੈਂ ਤੁਹਾਂਨੂੰ ਪਿਆਰ ਕਰਦੀ ਹਾਂ. ਤੁਹਾਡੇ ਪਿਆਰ ਤੇ ਸਹਾਰੇ ਲਈ ਧੰਨਵਾਦ. ਪਰ ਫੱਕ ਦ ਸਾਈਕੋਜ਼.
ਇੰਟਰਵਿਊ ਵਿਚ ਉਸਨੇ ਕਿਹਾ, "ਮੈਂ ਸੋਚਦੀ ਹਾਂ ਕਿ ਜਦੋਂ ਮੈਂ ਜਨਤਕ ਤੌਰ 'ਤੇ ਜਾਂਦੀ ਹਾਂ ਤਾਂ ਪੋਸਟ-ਟੋਰਮੇਟਿਕ ਸਟ੍ਰੇਸ ਕਿਕਸ ਹੁੰਦਾ ਹੈ। ਜਦੋਂ ਸਟਾਰ ਨਾਲ ਮਿਲਦੀ ਹਾਂ ਤਾਂ, ਮੈਂ ਮਹਿਸੂਸ ਕਰਦੀ ਹਾਂ ਕਿ ਲੋਕ ਮੇਰੇ ਕੱਪੜਿਆਂ ਦੁਆਰਾ ਮੈਨੂੰ ਦੇਖਦੇ ਹਨ ਅਤੇ ਇਹ ਮੈਂ ਬਹੁਤ ਸ਼ਰਮਨਾਕ ਮਹਿਸੂਸ ਕਰਦੀ ਹਾਂ। ਮੈਨੂੰ ਲਗਦਾ ਹੈ ਕਿ ਮੈਂ ਆਪਣੀ ਨਿੱਜਤਾ ਦੇ ਸਾਰੇ ਅਧਿਕਾਰ ਗਵਾ ਲਏ ਹਨ, ਜੋ ਮੈਂ ਇਸ ਲਈ ਕੀਤਾ ਕਿਉਂਕਿ ਮੈਂ ਸਿਰਫ ਇੱਕ ਗੂਗਲ ਸਰਚ ਹਾਂ। "
ਮੰਗੇਤਰ ਰਾਬਰਟ ਸੇਂਡਬਰਗ ਪੇਸ਼ੇ ਤੋਂ ਸ਼ੈਫ ਹੈ ਤੇ ਉਹ ਬਚਪਨ ਤੋਂ ਹੀ ਖਾਣਾ ਬਣਾਉਣ ਦਾ ਸ਼ੌਕੀਨ ਹੈ। ਰਾਬਰਟ ਸੇਂਡਬਰਗ ਤੇ ਮੀਆ ਲੰਬੇ ਸਮੇਂ ਤੋਂ ਇੱਕ-ਦੂੱਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੇ ਆਪਣੇ ਰਿਲੇਸ਼ਨ ਨੂੰ ਹਮੇਸ਼ਾ ਸਵੀਕਾਰ ਕੀਤਾ। ਇੰਸਟਾਗਰਾਮ ‘ਤੇ ਅਕਸਰ ਦੋਵੇਂ ਆਪਣੀ ਫੋਟੋ ਸ਼ੇਅਰ ਕਰਦੇ ਹਨ। ਉਨ੍ਹਾਂ ਦੀਆਂ ਫੋਟੋਆਂ ਨੂੰ ਇੰਟਰਨੈਟ ‘ਤੇ ਕਾਫ਼ੀ ਪਸੰਦ ਵੀ ਕੀਤਾ ਜਾਂਦਾ ਹੈ।