Home » photogallery » lifestyle » MOBILE NEWS NOKIA C20 PLUS PRICE OFF CAN BUY UNDER 8 THOUSAND RUPEES BEST ANDROID PHONE IN FLIPKART BIG SAVING DAYS SALE

8 ਹਜ਼ਾਰ ਤੋਂ ਵੀ ਸਸਤਾ ਮਿਲ ਰਿਹੈ 5000mAh ਦੀ ਬੈਟਰੀ ਵਾਲਾ Nokia ਦਾ ਸਮਾਰਟਫੋਨ

ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ 'ਚ ਸੈਮਸੰਗ ਵੀਵੋ, ਓਪੋ, ਵਨਪਲੱਸ ਅਤੇ ਨੋਕੀਆ ਵਰਗੇ ਕਈ ਬ੍ਰਾਂਡ ਦੇ ਫੋਨ ਹਨ ਜਿਨ੍ਹਾਂ ਨੂੰ ਸਸਤੇ 'ਚ ਖਰੀਦਿਆ ਜਾ ਸਕਦਾ ਹੈ। ਪਰ ਜੇਕਰ ਅਸੀਂ ਕਿਸੇ ਬਿਹਤਰੀਨ ਡੀਲ ਦੀ ਗੱਲ ਕਰੀਏ ਤਾਂ ਇੱਥੇ ‘Great Deal’ ਤਹਿਤ ਬਜਟ ਸਮਾਰਟਫੋਨ ਨੋਕੀਆ C20 Plus ਉਪਲਬਧ ਕਰਵਾਇਆ ਜਾ ਰਿਹਾ ਹੈ।

  • |