Home » photogallery » lifestyle » MOST DANGEROUS KNIFE BODY MASSAGE OF TAIWAN WHICH DO BY BIG KNIVES

ਇੱਥੇ ਵੱਡੇ-ਵੱਡੇ ਚਾਕੂਆਂ ਦੇ ਵਾਰ ਨਾਲ ਹੁੰਦੀ ਹੈ ਦੁਨੀਆਂ ਦੀ ਸਭ ਤੋਂ ਖਤਰਨਾਕ ਮਸਾਜ

ਤਾਈਵਾਨ ਵਿਚ ਇਕ ਅਜਿਹੀ ਬਾਡੀ ਮਸਾਜ ਕੀਤੀ ਜਾਂਦੀ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਮਸਾਜ ਕਿਹਾ ਜਾਂਦਾ ਹੈ, ਕਿਉਂਕਿ ਇਹ ਦੋ ਵੱਡੇ ਚਾਕੂ ਦੁਆਰਾ ਕੀਤਾ ਜਾਂਦੀ ਹੈ। ਦਰਅਸਲ ਮਸਾਜ ਦੀ ਇਹ ਸ਼ੈਲੀ ਪਹਿਲਾਂ ਚੀਨ ਵਿਚ ਵਿਕਸਤ ਹੋਈ ਅਤੇ ਫਿਰ ਤਾਈਵਾਨ ਆ ਗਈ। ਹੁਣ ਤਾਈਵਾਨ ਵਿੱਚ ਇਹ ਪੂਰੇ ਜੋਰਾਂ-ਸ਼ੋਰਾਂ ਨਾਲ ਹੋ ਰਹੀ ਹੈ।

  • |