Home » photogallery » lifestyle » NASA SCIENCE NEWS SCIENTISTS GROW PLANTS IN LUNAR DIRT NEXT STOP MOON RUP AS

NASA ਦੇ ਵਿਗਿਆਨੀਆਂ ਨੇ ਕੀਤਾ ਕਮਾਲ, ਚੰਦਰਮਾਂ ਦੀ ਮਿੱਟੀ 'ਚ ਉਗਾਇਆ ਪੌਦਾ

ਵਿਗਿਆਨ ਦੀ ਦੁਨੀਆ ਲਈ, ਚੰਦ 'ਤੇ ਜੀਵਨ ਦੀ ਸੰਭਾਵਨਾ ਹਮੇਸ਼ਾ ਦਿਲਚਸਪ ਰਹੀ ਹੈ। ਸਾਰੇ ਦੇਸ਼ਾਂ ਦੇ ਵਿਗਿਆਨੀ ਇਸ ਬਾਰੇ ਖੋਜ ਕਰ ਰਹੇ ਹਨ ਕਿ ਚੰਦ 'ਤੇ ਜੀਵਨ ਸੰਭਵ ਹੈ ਜਾਂ ਨਹੀਂ। ਇਸ ਦੌਰਾਨ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਦਰਮਾ ਤੋਂ ਲਿਆਂਦੀ ਧੂੜ ਵਿੱਚ ਪੌਦੇ ਲਗਾਉਣ ਦਾ ਕੰਮ ਕੀਤਾ ਹੈ। ਇਹ ਧੂੜ ਹਾਲ ਹੀ ਵਿੱਚ ਨਾਸਾ ਦੇ ਅਪੋਲੋ ਪੁਲਾੜ ਯਾਤਰੀਆਂ ਦੁਆਰਾ ਆਪਣੇ ਨਾਲ ਲਿਆਂਦੀ ਗਈ ਸੀ।

  • |