Home » photogallery » lifestyle » NOKIA 8 3 5G SMARTPHONE QUAD REAR 64MP CAMERA LAUNCHED KNOW HERE

Nokia ਨੇ 5G ਸਮਾਰਟਫੋਨ ਨਾਲ ਲਾਂਚ ਕੀਤੇ ਦੋ ਨਵੇਂ ਡਿਵਾਇਸ, ਜਾਣੋ ਕੀਮਤ ਅਤੇ ਫੀਚਰਸ ਬਾਰੇ

ਸਮਾਰਟਫੋਨ ਨਿਰਮਾਣ ਕੰਪਨੀ ਨੋਕੀਆ ਨੇ ਯੂਰਪ ਵਿੱਚ ਦੋ ਨਵੇਂ ਕਿਫਾਇਤੀ ਸਮਾਰਟਫੋਨ ਲਾਂਚ ਕੀਤੇ ਹਨ। ਨੋਕੀਆ ਨੇ ਆਪਣੇ ਪਹਿਲੇ 5 ਜੀ ਸਮਾਰਟਫੋਨ 8.3 5 ਜੀ ਨਾਲ ਨੋਕੀਆ 2.4 ਅਤੇ ਨੋਕੀਆ 3.4 ਸਮਾਰਟਫੋਨ ਲਾਂਚ ਕੀਤਾ ਹੈ।

  • |