Home » photogallery » lifestyle » OCEANGATE REVEALS FRESH PHOTOS OF TITANIC AFTER 111 YEARS OF SINKING EVEN TODAY CUPS PLATES SCATTERED UNDER THE SEA

ਡੁੱਬਣ ਦੇ 111 ਸਾਲ ਬਾਅਦ ਇੰਜ ਦਿਸਦੈ Titanic, ਅੱਜ ਵੀ ਸਮੁੰਦਰ ਹੇਠਾਂ ਬਿਖਰੇ ਪਏ ਹਨ ਪਲੇਟ ਤੇ ਕੱਪ

15 ਅਪ੍ਰੈਲ 1912 ਨੂੰ ਡੁੱਬੇ ਟਾਈਟੈਨਿਕ (Titanic) ਕੌਣ ਨਹੀਂ ਜਾਣਦਾ। ਇਥੋਂ ਤਕ ਕਿ ਇਸ ਜਹਾਜ਼ ਦੇ ਡੁੱਬਣ ਦੀ ਘਟਨਾ 'ਤੇ ਇਕ ਫਿਲਮ ਵੀ ਬਣਾਈ ਗਈ ਹੈ। ਇਸਦੇ ਡੁੱਬਣ ਕਾਰਨ, ਸਾਰੇ ਪਹਿਲੂਆਂ ਤੇ ਜਾਂਚ ਜਾਰੀ ਹੈ। ਐਟਲਾਂਟਿਕ ਮਹਾਂਸਾਗਰ ਵਿਚ ਡੁੱਬੇ ਇਸ ਜਹਾਜ਼ ਵਿਚ ਮੌਜੂਦ 15 ਸੌ ਯਾਤਰੀ ਵੀ ਡੁੱਬ ਗਏ ਸੀ।

  • |