Home » photogallery » lifestyle » ONE GIANT FISH WORTH RS 36 LAKH WEIGHING 78 KG CAUGHT IN WEST BENGAL

ਪੱਛਮੀ ਬੰਗਾਲ : ਮਛੇਰੇ ਨੂੰ ਮਿਲੀ ਅਨੋਖੀ ਵੱਡੀ ਮੱਛੀ, 36 ਲੱਖ ਰੁਪਏ 'ਚ ਵਿਕੀ, ਜਾਣੋ ਕਿਉਂ ਹੈ ਖਾਸ...

Giant Fish : ਇਸ ਮੱਛੀ ਦੇ ਬਲਬਰ (ਪ੍ਰਾਇਮਰੀ ਫੈਟ ਸਟੋਰੇਜ) ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਤੋਂ ਜੀਵਨ ਰੱਖਿਅਕ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਕਾਰਨ ਇਹ ਬਹੁਤ ਮਹਿੰਗੀ ਵਿਕਦੀ ਹੈ। ਇਸ ਦਾ ਰੰਗ ਸੁਨਹਿਰੀ ਹੈ।

  • |
Advertisement
Advertisement
Advertisement