Home » photogallery » lifestyle » PAYTM IPO MEMES WILL MAKE YOU HAPPY MLKS GH AP

ਫ਼ਲੌਪ ਸ਼ੋਅ ਨਿਕਲਿਆ Paytm ਦਾ IPO, ਸੋਸ਼ਲ ਮੀਡੀਆ ‘ਤੇ ਲੱਗੀ Memes ਦੀ ਝੜੀ

ਲਿਸਟਿੰਗ ਤੋਂ ਬਾਅਦ ਲਗਾਤਾਰ ਦੋ ਦਿਨਾਂ 'ਚ Paytm 'ਚ ਲਗਭਗ 40 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਇਸ਼ੂ ਦੀ ਕੀਮਤ ₹2150 ਸੀ, ਪਰ ਇਹ 1950 ਵਿੱਚ ਸੂਚੀਬੱਧ ਹੋਇਆ। ਸੋਮਵਾਰ ਨੂੰ ਵੀ ਬਾਜ਼ਾਰ 'ਚ ਭਾਰੀ ਗਿਰਾਵਟ ਦੌਰਾਨ ਪੇਟੀਐੱਮ ਦਾ ਸਟਾਕ 1359 ਰੁਪਏ 60 ਪੈਸੇ ਤੱਕ ਡਿੱਗ ਕੇ 'ਤੇ ਬੰਦ ਹੋਇਆ, ਜਦਕਿ 1271 ਰੁਪਏ ਦੇ ਹੇਠਲੇ ਪੱਧਰ ਨੂੰ ਛੂਹ ਗਿਆ।