Home » photogallery » lifestyle » PHOTO VIRAL MAN MAKING PHYSICAL RELATIONSHIP WITH PROSTITUTE COURT SENTENCED JAILED FOR 12 YEARS

PHOTOS: ਸੈਕਸ ਦੌਰਾਨ ਬੇਕਾਬੂ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਕਿ ਜੱਜ ਨੇ ਸੁਣਾਈ 12 ਸਾਲ ਦੀ ਸਜ਼ਾ

ਬ੍ਰਿਟੇਨ ਦੇ ਲੀ ਹੌਗਬੇਨ (35) ਨੇ ਇਨਕਾਰ ਕਰਨ ਦੇ ਬਾਵਜੂਦ ਇੱਕ ਸੈਕਸ ਵਰਕਰ ਨਾਲ ਅਸੁਰੱਖਿਅਤ ਸੈਕਸ ਕੀਤਾ। ਦੋਵਾਂ ਵਿਚਾਲੇ ਤੈਅ ਹੋਇਆ ਸੀ ਕਿ ਉਹ ਸੈਕਸ ਦੇ ਦੌਰਾਨ ਕੰਡੋਮ ਦੀ ਵਰਤੋਂ ਕਰਨਗੇ, ਪਰ ਇਸ ਦੇ ਬਾਵਜੂਦ ਨੌਜਵਾਨ ਨੇ ਅਜਿਹਾ ਨਹੀਂ ਕੀਤਾ। ਸੈਕਸ ਵਰਕਰ ਦੀ ਸਹਿਮਤੀ ਦੀ ਉਲੰਘਣਾ ਕਰਨ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। (ਫੋਟੋ ਕੈ. ਨਿਊਜ਼ ਇੰਗਲਿੰਸ਼)

  • |