Home » photogallery » lifestyle » PHOTOS YOU CAN FULFILL YOUR DREAMS BY STUDYING THESE 5 BANKS ARE GIVING THE CHEAPEST EDUCATION LOAN TC AS

PHOTOS: ਪੜ੍ਹ ਕੇ ਕਰ ਸਕਦੇ ਹੋ ਆਪਣੇ ਸੁਪਨਿਆਂ ਨੂੰ ਪੂਰਾ, ਇਹ 5 ਬੈਂਕ ਦੇ ਰਹੇ ਹਨ ਸਭ ਤੋਂ ਸਸਤਾ ਐਜੂਕੇਸ਼ਨ ਲੋਨ

Education Loan: ਪਿਛਲੇ ਕੁਝ ਮਹੀਨਿਆਂ ਵਿੱਚ ਆਰਬੀਆਈ (RBI )ਵੱਲੋਂ ਰੇਪੋ ਦਰ ਵਿੱਚ ਵਾਧੇ ਤੋਂ ਬਾਅਦ ਸਿੱਖਿਆ ਕਰਜ਼ੇ ਮਹਿੰਗੇ ਹੋ ਗਏ ਹਨ। ਹਾਲਾਂਕਿ, ਕੁਝ ਸਰਕਾਰੀ ਬੈਂਕ ਅਜੇ ਵੀ ਸਿੱਖਿਆ ਕਰਜ਼ਿਆਂ 'ਤੇ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ।

  • |