Home » photogallery » lifestyle » POLAND TIKTOK STAR SELLS VIRTUAL LOVE VIA AUCTION FOR 250000 US DOLLAR

ਪਿਆਰ ਲਈ ਲਗਾਉਂਦੀ ਬੋਲੀ, ਇੰਨੀ ਫ਼ੀਸ ‘ਤੇ ਆਪਣਾ ਵਕਤ ਵੇਚਦੀ ਇਹ TikTok Star

ਪੋਲੈਂਡ ਦੀ 21 ਸਾਲਾ ਟਿਕਟੋਕ ਸਟਾਰ (Tiktok star ) ਮਾਰਟਾ ਵਰਚੁਅਲ ਪਿਆਰ (Virtual love) ਦੀ ਸਰਵਿਸ ਆਫ਼ਰ ਕਰ ਰਹੀ ਹੈ। ਇਸ ਲਈ ਬੋਲੀ ਲਗਾਈ ਜਾਂਦੀ ਹੈ ਅਤੇ ਰਹੱਸਮਈ ਬੋਲੀਕਾਰ ਮਾਰਟਾ ਦਾ ਸਮਰਥਨ ਪ੍ਰਾਪਤ ਕਰਨ ਲਈ ਕਰੋੜਾਂ ਰੁਪਏ ਦੇਣ ਲਈ ਤਿਆਰ ਹਨ।

  • |