Home » photogallery » lifestyle » POLICE POSTER GIRL LEANNE CARR BULLIED OUT OF JOB IS NOW AN INSTAGRAM STAR WITH 100000 FOLLOWERS

ਛੁੱਟੀ 'ਤੇ ਘੁੰਮਣ ਗਈ ਮਹਿਲਾ ਪੁਲਿਸ ਅਫਸਰ ਦੀਆਂ ਲੀਕ ਹੋਈਆਂ ਫੋਟੋਆਂ, ਛੱਡਣੀ ਪਈ ਨੌਕਰੀ...

Police Poster Girl Leanne Carr -ਸੋਸ਼ਲ ਮੀਡੀਆ ਉੱਤੇ 36 ਸਾਲਾ ਸਾਬਕਾ ਮਹਿਲਾ ਪੁਲਿਸ ਅਫਸਰ Leanne Carr ਚਰਚਾ ਦਾ ਵਿਸ਼ਾ ਬਣ ਰਹੀ ਹੈ। ਨੌਕਰੀ ਦੌਰਾਨ ਛੁੱਟੀ ਦੇ ਸਮੇਂ ਯਾਤਰਾ ਦੌਰਾਨ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ ਨਾਲ ਪੁਲਿਸ ਮਹਿਕਮੇ ਵਿੱਚ ਅਜਿਹਾ ਵਿਵਾਦ ਉੱਠਿਆ ਕਿ ਉਸਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ। ਪਰ ਅੱਜ ਉਹ ਆਪਣੇ ਬੋਲਡ ਅੰਦਾਜ਼ ਕਾਰਨ ਸੋਸ਼ਲ ਮੀਡੀਆ ਸਟਾਰ ਬਣ ਚੁੱਕੀ ਹੈ। ਲੋਕ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਕਾਫੀ ਪਸੰਦ ਕਰਦੇ ਹਨ। ਇਹ ਕਹਾਣੀ ਵੀ ਬਹੁਤ ਦਿਲਚਸਪ ਹੈ ਕਿ ਉਹ ਕਾਪ ਤੋਂ ਸੋਸ਼ਲ ਮੀਡੀਆ ਸਟਾਰ ਕਿਵੇਂ ਬਣੀ।

  • |
Advertisement
Advertisement
Advertisement