Home » photogallery » lifestyle » POST OFFICE SAVING ACCOUNT PENALTY FOR NOT HAVING MINIMUM AMOUNT TRANSPG

ਬਦਲ ਗਏ ਤੁਹਾਡੇ Post Office ਸੇਵਿੰਗ ਅਕਾਊਂਟ ਦੇ ਨਿਯਮ, ਨਹੀਂ ਪਤਾ ਤਾਂ ਹੋ ਸਕਦੈ ਵੱਡਾ ਨੁਕਸਾਨ

ਪੋਸਟ ਆਫ਼ਿਸ (Post Office) ਨੇ ਸੇਵਿੰਗ ਅਕਾਊਂਟ ਨਾਲ ਜੁੜੇ ਕੁੱਝ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਜੇਕਰ ਕਸਟਮਰ ਇਹਨਾਂ ਨਿਯਮਾਂ ਦਾ ਪਾਲਨਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਅਕਾਊਂਟ ਵਿਚੋਂ ਪੈਸੇ ਕੱਟੇ ਜਾਣਗੇ।

  • |