Home » photogallery » lifestyle » PRADHAN MANTRI UJJWALA YOJANA ONLINE APPLY 2020 PM UJJWALA YOJANA GIVING FREE GAS CYLINDERS FROM 30 SEPTEMBER TRANSPG 2

ਇਸ ਯੋਜਨਾ ਤਹਿਤ ਤੁਹਾਨੂੰ ਮਿਲੇਗਾ ਮੁਫਤ ਗੈਸ ਸਿਲੰਡਰ, ਆਖਰੀ ਤਰੀਕ ਹੈ 30 ਸਤੰਬਰ

ਪ੍ਰਧਾਨਮੰਤਰੀ ਉੱਜਵਲਾ ਯੋਜਨਾ (Pradhan Mantri Ujjwala Yojana-PMUY) ਦੁਆਰਾ ਮੁਫਤ ਸਿਲੰਡਰ ਦੇ ਰਹੀ ਹੈ। ਇਸ ਯੋਜਨਾ ਦਾ ਲਾਭ ਲੈਣ ਦੀ ਆਖ਼ਰੀ ਤਰੀਕ 30 ਸਤੰਬਰ ਹੈ। ਕੋਰੋਨਾ ਦੇ ਕਾਰਨ ਇਸ ਯੋਜਨਾ ਦੀ ਤਰੀਕ ਅਪ੍ਰੈਲ ਤੋਂ ਸਤੰਬਰ ਤੱਕ ਵਧਾ ਦਿੱਤੀ ਗਈ ਸੀ।

  • |