Home » photogallery » lifestyle » PRECIOUS TEACHINGS OF GAUTAM BUDHA QUOTES TO GUIDE YOU IN LIFE AS

ਬੁੱਧ ਦੇ ਇਹਨਾਂ ਅਨਮੋਲ ਬਚਨਾਂ ਨਾਲ ਤੁਹਾਨੂੰ ਨਿਰਾਸ਼ਾ ਵਿੱਚ ਵੀ ਆਸ ਦੀ ਕਿਰਨ ਦਿਖਾਈ ਦੇਵੇਗੀ

ਮਹਾਤਮਾ ਬੁੱਧ ਦੇ ਅਨਮੋਲ ਵਿਚਾਰ ਜੋ ਜਿਊਣ ਲਈ ਸਕਾਰਾਤਮਿਕ ਰਸਤਾ ਵਿਖਾ ਸਕਦੇ ਹਨ। ਮਹਾਤਮਾ ਬੁੱਧ (Mahatma Buddha) ਜਿਨ੍ਹਾਂ ਨੇ ਬੁੱਧ ਧਰਮ ਦੀ ਨੀਂਹ ਰੱਖੀ ਸੀ, ਪ੍ਰਾਚੀਨ ਮਾਨਤਾਵਾਂ ਮੁਤਾਬਿਕ ਵਿਸ਼ਨੂੰ ਭਗਵਾਨ ਦੇ 9ਵੇਂ ਅਵਤਾਰ ਸਨ। ਬੁੱਧ ਪੂਰਨਮਾਸ਼ੀ ਦੇ ਦਿਨ ਮਹਾਤਮਾ ਬੁੱਧ ਨੂੰ ਬ੍ਰਹਮਾ ਗਿਆਨ ਦੀ ਪ੍ਰਾਪਤੀ ਹੋਈ। ਬੁੱਧ ਪੂਰਣਿਮਾ (7 ਮਈ) ਦੇ ਦਿਨ ਉਨ੍ਹਾਂ ਨੂੰ ਨਿਰਵਾਣ ਦੀ ਪ੍ਰਾਪਤੀ ਵੀ ਹੋਈ ਸੀ। ਗੌਤਮ ਬੁੱਧ ਦਾ ਜਨਮ ਕਪਿਲਵਸਤੂ ਦੇ ਕੋਲ ਲੁੰਬਿਨੀ ਵਿੱਚ ਹੋਇਆ ਸੀ। ਉਹ ਇੱਕ ਰਾਜਕੁਮਾਰ ਸਨ ਅਤੇ ਉਨ੍ਹਾਂ ਦਾ ਨਾਮ ਸਿਧਾਰਥ ਸੀ। ਬੋਧੀ ਧਰਮ ਵਿੱਚ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਵੀ ਵਰਣਨ ਮਿਲਦਾ ਹੈ। ਆਓ ਪੜ੍ਹਦੇ ਹਾਂ ਬੁੱਧ ਦੇ ਅਨਮੋਲ ਵਿਚਾਰ ਅਤੇ ਇਹ ਮਹਾਨ ਵਿਚਾਰ ਜੀਵਨ ਜਿਊਣ ਦਾ ਸਕਾਰਾਤਮਿਕ ਅਤੇ ਸੱਚਾ ਰਸਤਾ ਦਿਖਾਉਂਦੇ ਹਨ। ਤੁਸੀਂ ਬੁੱਧ ਭਗਵਾਨ ਦੇ ਇਨ੍ਹਾਂ ਉਪਦੇਸ਼ਾਂ ਨੂੰ ਆਪਣੇ ਦੋਸਤਾਂ ਨੂੰ ਬੁੱਧ ਪੂਰਨਮਾਸ਼ੀ ਦੀ ਵਧਾਈ ਦੇ ਰੂਪ ਵਿੱਚ ਵੀ ਮੈਸੇਜ ਕਰ ਸਕਦੇ ਹੋ।

  • |