Home » photogallery » lifestyle » PROPOSE DAY MEMES FUNNY AND VIRAL TWITTER POSTS ON VALENTINE WEEK AP AS

Propose Day Viral Memes: ਪ੍ਰਪੋਜ਼ ਡੇਅ `ਤੇ Viral ਇਨ੍ਹਾਂ Memes ਨੂੰ ਪੜ੍ਹ ਕੇ ਹਾਸਾ ਰੋਕਣਾ ਮੁਸ਼ਕਿਲ

Propose Day Funny Memes: ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇ (Valentine Day) ਮਨਾਉਣ ਤੋਂ ਪਹਿਲਾਂ ਵੈਲੇਨਟਾਈਨ ਵੀਕ (Valentine Week) ਮਨਾਇਆ ਜਾਂਦਾ ਹੈ, ਜਿਸ ਵਿੱਚ ਰੋਜ਼ ਡੇ (Rose Day), ਪ੍ਰਪੋਜ਼ ਡੇਅ (Propose Day) ਆਦਿ ਸ਼ਾਮਿਲ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਪੋਜ਼ ਡੇਅ 'ਤੇ ਲੋਕ ਆਪਣੇ ਕ੍ਰਸ਼, ਲਾਈਫ ਪਾਰਟਨਰ ਜਾਂ ਸੋਲਮੇਟ ਨੂੰ ਪਿਆਰ ਦਾ ਇਜ਼ਹਾਰ ਕਰਦੇ ਹਨ। ਇਹ ਖਾਸ ਦਿਨ 8 ਫਰਵਰੀ ਨੂੰ ਮਨਾਇਆ ਗਿਆ। ਜਿੱਥੇ ਇੱਕ ਪਾਸੇ ਇਹ ਬਹੁਤ ਸਾਰੇ ਲੋਕਾਂ ਲਈ ਪਿਆਰ ਪਾਉਣ ਦਾ ਦਿਨ ਬਣ ਗਿਆ, ਉੱਥੇ ਹੀ ਕਈ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਇਸ ਦਿਨ ਨੂੰ ਗੁੰਝਲਦਾਰ ਬਣਾਇਆ। ਦਰਅਸਲ, ਸੋਸ਼ਲ ਮੀਡੀਆ 'ਤੇ #ProposeDay ਨਾਲ ਜੁੜੇ ਕਈ ਮੀਮਜ਼ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਲੋਕ ਖੂਬ ਸ਼ੇਅਰ ਕਰ ਰਹੇ ਹਨ। ਤੁਸੀਂ ਕੁਝ ਚੁਣੀਆਂ ਵਾਇਰਲ ਟਵਿੱਟਰ ਪੋਸਟਾਂ ਵੀ ਦੇਖ ਸਕਦੇ ਹੋ

  • |