Mahesh Rath Yatra: ਸ਼੍ਰੀ ਰਾਮਪੁਰ ਮਹੇਸ਼ ਵਿੱਚ ਭਗਵਾਨ ਜਗਨਨਾਥ ਦੀ ਪੂਜਾ ਦੀ ਕੁਝ ਝਲਕੀਆਂ

ਆਂਧਰਾ ਪ੍ਰਦੇਸ਼ ਦੀ ਜਗਨਨਾਥ ਪੂਰੀ ਦੀ ਰਥ ਯਾਤਰਾ ਤੋਂ ਬਾਅਦ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੀ ਸ਼੍ਰੀ ਰਾਮਪੁਰ ਮਹੇਸ਼ ਰਥ ਯਾਤਰਾ ਸਭ ਤੋਂ ਵੱਡੀ ਹੁੰਦੀ ਹੈ। ਪਰ ਇਸ ਸਾਲ ਕੋਰੋਨਾ ਕਰ ਕੇ ਇਨ੍ਹਾਂ ਪਰੰਪਰਾ ਵਾਂ ਦਾ ਸਵਰੂਪ ਥੋੜ੍ਹਾ ਬਦਲ ਦਿੱਤਾ ਗਿਆ ਤਾਂ ਜੋ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਨੇਮਾਂ ਦੀ ਪਾਲਨਾ ਕੀਤੀ ਜਾ ਸਕੇ। ਸ਼੍ਰੀ ਰਾਮਪੁਰ ਮਹੇਸ਼ ਵਿੱਚ ਪੂਰੀ ਸ਼ਰਧਾ ਨਾਲ ਭਗਵਾਨ ਜਗਨਨਾਥ ਦੀ ਪੂਜਾ ਕੀਤੀ ਗਈ। ਕੁੱਝ ਝਲਕੀਆਂ।

  • |
Advertisement
Advertisement
Advertisement