ਨਕਾਰਾਤਮਕਤਾ ਊਰਜਾ ਤੁਹਾਡੇ ਮਨ ਚ ਬੁਰੇ ਬੁਰੇ ਭਾਵ ਲਿਆਉਣ ਵਾਲੀ ਹੁੰਦੀ ਹੈ। ਇਸ ਕਰ ਕੇ ਜ਼ਿੰਦਗੀ 'ਚ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਆਪਣੀ ਨੈਗੇਟਿਵ ਐਨਰਜੀ ਜਾਂ ਨਾਕਾਰਾਤਮਕ ਊਰਜਾ ਨੂੰ ਲੋਕ ਡਿਪਰੈਸ਼ਨ ਜਾਂ ਬੁਰੀ ਨਜ਼ਰ ਸਮਝਣ ਲੱਗਦੇ ਹਨ। ਪਰ ਕੀ ਇਹ ਸੱਚ ਹੈ? ਤੁਹਾਨੂੰ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਇਸ ਗੱਲ ਦਾ ਪਤਾ ਲਾਗਾ ਸਕਦੀ ਹੋ ਕਿ ਕੀ ਤੁਸੀਂ ਨੈਗੇਟਿਵ ਐਨਰਜੀ ਨਾਲ ਘਿਰੇ ਹੋ।