ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸਰਹੱਦ ਦੇ ਦੋਵੇਂ ਪਾਸੇ ਲਗਾਤਾਰ ਚੱਲ ਰਿਹਾ ਹੈ। ਪਾਕਿਸਤਾਨ ਤੋਂ ਨਿਰਮਾਣ ਕਾਰਜਾਂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਰਾਵੀ ਦਰਿਆ ਤੇ ਪੁਲ ਬਣਾਉਣ ਦਾ ਕੰਮ ਆਖਰੀ ਗੇੜ ਚ ਲੱਗ ਰਿਹਾ ਹੈ। ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਬਾਕੀ ਉਸਾਰੀਆਂ ਵੀ ਜਾਰੀ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਸਰਹੱਦ ਪਾਰ ਦਰਸ਼ਨਾਂ ਲਈ ਲਾਂਘੇ ਦਾ ਨਿਰਮਾਣ ਕੀਤਾ ਜਾ ਰਿਹਾ। ਮੀਦ ਜਤਾਈ ਜਾ ਰਹੀ ਹੈ ਕਿ ਦੋਵੇਂ ਪਾਸੇ ਇਸ ਸਾਲ ਨਵੰਬਰ ਮਹੀਨੇ ਤੱਕ ਨਿਰਮਾਣ ਕਰਾਜ ਪੂਰੇ ਕਰ ਲਏ ਜਾਣਗੇ। ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਨਿਰਮਾਣ ਕਾਰਜ ਨੂੰ ਹੁਣ ਇਧਰ ਦੇ ਸ਼ਰਧਾਲੂ ਦੇਖ ਸਕਦੇ ਹਨ। ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ ਦੇਖੋ ਨਿਰਮਾਣ ਕਾਰਜ ਦੀਆਂ ਖਾਸ ਤਸਵੀਰਾਂ