Home » photogallery » lifestyle » RESERVE BANK OF INDIA RBI HAS RAISED TO POSITIVE PAY SYSTEM FOR CHEQUE PAYMENT TRANSPG

ਹੁਣ ਬਦਲ ਜਾਵੇਗਾ ਚੈੱਕ ਰਾਹੀਂ ਪੇਮੈਂਟ ਕਰਨ ਦਾ ਤਰੀਕਾ, ਜਾਣੋ ਨਵੇਂ ਨਿਯਮਾਂ ਬਾਰੇ...

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ 1 ਜਨਵਰੀ, 2021 ਤੋਂ ਇੱਕ ਨਵੀਂ ਪ੍ਰਣਾਲੀ ਲੈ ਕੇ ਆ ਰਿਹਾ ਹੈ। ਆਰਬੀਆਈ ਨੇ ਇਸ ਨੂੰ ‘ਪਾਜੀਟਿਵ ਪੇ ਸਿਸਟਮ’ (Positive Pay System) ਦਾ ਨਾਮ ਦਿੱਤਾ ਹੈ।

  • |