Home » photogallery » lifestyle » SAM FOX MARRIES PARTNER LINDA OLSEN IN LAVISH ESSEX CEREMONY

56 ਸਾਲਾ ਸੈਮ ਫੌਕਸ ਨੇ 46 ਸਾਲਾ ਲਿੰਡਾ ਓਲਸਨ ਨਾਲ ਕੀਤਾ ਵਿਆਹ, 2020 'ਚ ਹੋਈ ਮੰਗਣੀ

ਇਹ ਅਨੋਖਾ ਵਿਆਹ ਐਸੈਕਸ ਵਿੱਚ ਹੋਇਆ। ਸੈਮ ਫੌਕਸ ਨੇ ਆਪਣੇ ਵਿਆਹ ਦੀਆਂ ਸ਼ਾਨਦਾਰ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਫੋਟੋਆਂ 'ਚ ਸੈਮ ਫੌਕਸ ਬਹੁਤ ਖੂਬਸੂਰਤ ਲੱਗ ਰਹੇ ਹਨ। ਜੋੜੇ ਦੇ ਪਹਿਲੇ ਡਾਂਸ ਤੋਂ ਲੈ ਕੇ ਕੇਕ ਕੱਟਣ ਦੀ ਰਸਮ ਤੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

  • |