Home » photogallery » lifestyle » SAMSUNG FOLDABLE PHONE GALAXY Z FLIP LAUNCHED IN A NEW AVATAR AK

ਨਵੇਂ ਅਵਤਾਰ 'ਚ ਲਾਂਚ ਹੋਇਆ Samsung ਦਾ ਫੋਲਡੇਬਲ ਸਮਾਰਟਫੋਨ, ਪੜ੍ਹੋ ਕੀ ਨੇ ਖੂਬੀਆਂ...

ਸੈਮਸੰਗ ਨੇ Galaxy Z Flip ਫੋਲਡੇਬਲ ਸਮਾਰਟਫੋਨ ਦਾ ਨਵਾਂ ਅਵਤਾਰ ਲਾਂਚ ਕੀਤਾ ਹੈ। ਇਹ ਫੋਨ ਪਹਿਲਾਂ ਹੀ ਬੋਰਾ ਪਰਪਲ, ਗ੍ਰੇਫਾਈਟ ਅਤੇ ਪਿੰਕ ਕਲਰ ਵੇਰੀਐਂਟ 'ਚ ਮੌਜੂਦ ਸਨ ਅਤੇ ਹੁਣ ਕੰਪਨੀ ਨੇ ਇਸ ਨੂੰ ਨਵੇਂ ਕਲਰ ਵੇਰੀਐਂਟ 'ਚ ਪੇਸ਼ ਕੀਤਾ ਹੈ। ਕਿਹੋ ਜਿਹਾ ਲੱਗਦਾ ਹੈ ਇਹ ਫੋਨ, ਵੇਖੋ ਇਸ ਦੀਆਂ ਸਾਰੀਆਂ ਤਸਵੀਰਾਂ...

  • |