Home » photogallery » lifestyle » SBI PENSION SEVA CHECK BENEFITS REGISTRATION PROCESS AND OTHER DETAILS HERE

ਪੈਨਸ਼ਨਧਾਰਕਾਂ ਲਈ ਖੁਸ਼ਖਬਰੀ, SBI ਦੀ ਇਸ ਸਰਵਿਸ ਨਾਲ ਘਰ ਬੈਠਿਆਂ ਮਿਲਣਗੀਆਂ ਇਹ ਸਹੂਲਤਾਂ

ਭਾਰਤੀ ਸਟੇਟ ਬੈਂਕ (State Bank of India) ਨੇ ਪੈਨਸ਼ਨਰਾਂ ਲਈ ਇੱਕ ਵਿਸ਼ੇਸ਼ ਵੈਬਸਾਈਟ ਸ਼ੁਰੂ ਕੀਤੀ ਹੈ। ਐਸਬੀਆਈ ਦੇ ਸੀਨੀਅਰ ਸਿਟੀਜ਼ਨ ਗਾਹਕ ਹੁਣ https://www.pensionseva.sbi/ 'ਤੇ ਜਾ ਕੇ ਆਪਣੀ ਪੈਨਸ਼ਨ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

  • |