HOME » PHOTO » Lifestyle
Lifestyle Feb 27, 2018, 05:07 PM

Holi 2018: ਜਾਣੋ ਹੋਲੀ ਪਾਰਟੀ ਲਈ ਘਰ ਸਜਾਉਣ ਦੇ ਸਮਾਰਟ ਤਰੀਕੇ, ਪੁਰਾਣੀ ਚੀਜ਼ਾਂ ਨਾਲ ਦਵੋ ਘਰ ਨੂੰ ਇੱਕ ਨਵਾਂ ਲੁੱਕ

ਹੋਲੀ ਦੀ ਸ਼ਾਨਦਾਰ ਪਾਰਟੀ ਲਈ ਵੱਡੇ ਬਜਟ ਦੀ ਨਹੀਂ ਸਗੋਂ ਸਮਾਰਟ ਆਈਡੀਆਜ਼ ਦੀ ਲੋੜ ਹੁੰਦੀ ਹੈ। ਪਾਰਟੀ ਦਾ ਡੈਕੋਰੇਸ਼ਨ ਬਹੁਤ ਹੀ ਘੱਟ ਪੈਸਿਆਂ 'ਚ ਕੀਤਾ ਜਾ ਸਕਦਾ ਹੈ। ਹੋਲੀ ਦਾ ਮਜ਼ਾ ਵੀ ਓਦੋਂ ਹੀ ਆਉਂਦਾ ਹੈ ਜੇ ਅਸੀਂ ਇਸ ਤਿਓਹਾਰ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਨਾਉਂਦੇ ਹਾਂ। ਜੇ ਤੁਸੀਂ ਵੀ ਇਸ ਸਾਲ ਹੋਲੀ ਪਾਰਟੀ ਪਲੈਨ ਕਰ ਰਹੇ ਹੋਂ ਤਾਂ ਉਸ ਦੀਆਂ ਤਿਆਰੀਆਂ ਵੀ ਸ਼ਾਨਦਾਰ ਹੋਣੀਆਂ ਚਾਹੀਦੀਆਂ ਨੇ। ਪਰ ਜੇ ਤੁਸੀਂ ਸੋਚਦੇ ਹੋਂ ਕਿ ਇਸ ਤਰੀਕੇ ਦੀ ਪਾਰਟੀ ਲਈ ਤੁਹਾਨੂੰ ਕੋਈ ਬਹੁਤ ਵੱਡਾ ਬਜਟ ਚਾਹੀਦਾ ਹੋਵੇਗਾ ਤਾਂ ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋਂ।