Home » photogallery » lifestyle » SOVEREIGN GOLD BOND SCHEME SGB SBI ICICI BANK PNB AXIS HDFC BANK KNOW HERE HOW TO GET GOLD BOND IN 2020 TRANSPG 2

ਸਰਕਾਰੀ ਯੋਜਨਾ 'ਚ ਸਸਤਾ ਸੋਨਾ ਖਰੀਦਣ ਦਾ ਆਖਰੀ ਮੌਕਾ, ਗਾਰੰਟੀਡ ਮੁਨਾਫੇ ਨਾਲ ਮਿਲਣਗੇ 4 ਫਾਇਦੇ

ਸੋਨਾ ਇਕ ਅਜਿਹੀ ਧਾਤ ਹੈ, ਜਿਸ ਦੀ ਭਾਰਤ ਵਰਗੇ ਦੇਸ਼ ਵਿਚ ਹਰ ਸਮੇਂ ਮੰਗ ਬਣੀ ਰਹਿੰਦੀ ਹੈ। ਪਰ ਇਸ ਕੋਰੋਨਾ ਸੰਕਟ ਵਿੱਚ, ਸੋਨੇ ਦੀਆਂ ਵੱਧ ਰਹੀਆਂ ਕੀਮਤਾਂ ਨੇ ਹਰ ਇੱਕ ਦੀਆਂ ਚਿੰਤਾਵਾਂ ਵਿੱਚ ਵਾਧਾ ਕੀਤਾ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਸਸਤੇ ਵਿੱਚ ਸੋਨਾ ਖਰੀਦਣ ਲਈ ਇੱਕ ਯੋਜਨਾ ਲੈ ਕੇ ਆਈ ਹੈ। ਤੁਸੀਂ ਇਸ ਦਾ ਲਾਭ ਵੀ ਲੈ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ ...

  • |