Home » photogallery » lifestyle » SRI GURU TEGH BAHADUR JI S MARTYRDOM DAY TODAY ON THIS OCCASION SEE THE GLIMPSE OF GURUGHARS SHAHEEDI DIWAS RUP AS

Shri Guru Teg Bahadur Ji: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅੱਜ, ਇਸ ਮੌਕੇ ਦੇਖੋ ਗੁਰੂਘਰਾਂ ਦੀ ਝਲਕ

Guru Teg Bahadur Shaheedi Diwas: ਅੱਜ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂਘਰਾਂ ਵਿੱਚ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਗੱਲ ਜੇਕਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦਾ ਕਰਿਏ ਤਾਂ ਉੱਥੇ ਪ੍ਰਕਾਸ਼ ਪੁਰਬ ਵੀ ਤਿਆਰ ਕੀਤਾ ਗਿਆ ਹੈ। ਇੱਥੇ 28 ਨਵੰਬਰ ਤੱਕ ਸਮਾਗਮ ਕਰਵਾਏ ਜਾਣਗੇ। ਇਸ ਗੁਰਦੁਆਰੇ ਦੀ ਪ੍ਰਸਿੱਧੀ ਦੂਰ-ਦੂਰ ਤੱਕ ਹੈ। ਗੁਰੂ ਤੇਗ ਬਹਾਦਰ ਜੀ ਨੇ ਆਗਰਾ ਦੇ ਗੁਰਦੁਆਰਾ ਗੁਰੂ ਕਾ ਤਾਲ ਤੋਂ ਹੀ ਗ੍ਰਿਫਤਾਰੀ ਦਿੱਤੀ ਸੀ।