HOME » PHOTO » Lifestyle
2/9
Lifestyle Mar 08, 2018, 06:45 PM

ਬੈਠਕੇ ਨਹੀ ਖੜੇ ਹੋ ਕੇ ਕੰਮ ਕਰਨ ਨਾਲ ਘਟਾ ਸਕਦੇ ਹੋ ਵਜ਼

ਵਜ਼ਨ ਵਧਾਉਣਾ ਤਾਂ ਬਹੁਤ ਅਸਾਨ ਹੁੰਦਾ ਹੈ ਪਰ ਇਸਨੂੰ ਘਟਾਉਣ ਲਈ ਜਿੰਨ੍ਹੀ ਮਿਹਨਤ ਕਰਨੀ ਪੈਂਦੀ ਹੈ ਇਹ ਉਹ ਲੋਕ ਹੀ ਜਾਣਦੇ ਹਨ ਜੋ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹਨ।ਪੂਰਾ ਦਿਨ ਬੈਠਕੇ ਕੰਮ ਕਰਨਾ ਅਤੇ ਬੈਠੇ ਬੈਠੇ ਖਾਉਂਦੇ ਰਹਿਣਾ ਇਹ ਵੀ ਵਜ਼ਨ ਵਧਣ ਦਾ ਇਕ ਕਾਰਨ ਹੈ