Home » photogallery » lifestyle » STATE BANK OF INDIA SBI REDUCED THE MCLR RESET FREQUENCY FROM 1 YEAR TO 6 MONTHS KNOW ABOUT COSTUMERS BENEFIT TRANSPG

SBI ਗਾਹਕਾਂ ਲਈ ਖੁਸ਼ਖਬਰੀ! ਹੁਣ EMI ਜਲਦ ਹੋਵੇਗੀ ਸਸਤੀ, ਹਰ ਮਹੀਨੇ ਬਚਤ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ (State Bank of India) ਨੇ ਆਪਣੇ ਗਾਹਕਾਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਇਸ ਨਾਲ ਹੁਣ ਹਰ ਮਹੀਨੇ ਗਾਹਕਾਂ ਦੀ EMI ਵਿਚ ਬਚਤ ਹੇਵੋਗੀ।