Home » photogallery » lifestyle » SURYA GRAHAN 2022 PICTURES FROM DIFFERENT CITIES IN INDIA TC

PHOTOS: ਭਾਰਤ 'ਚ ਦੇਖਿਆ ਗਿਆ ਅਦਭੁਤ ਨਜ਼ਾਰਾ, ਵੇਖੋ ਸੂਰਜ ਗ੍ਰਹਿਣ ਦੀਆਂ ਖੂਬਸੂਰਤ ਤਸਵੀਰਾਂ

ਕੱਲ੍ਹ ਭਾਰਤ ਵਿੱਚ ਸਾਲ 2022 ਦਾ ਆਖਰੀ ਸੂਰਜ ਗ੍ਰਹਿਣ ਦੇਖਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਗ੍ਰਹਿਣ ਸ਼ਾਮ 4:29 ਵਜੇ ਸ਼ੁਰੂ ਹੋਇਆ ਅਤੇ ਸ਼ਾਮ 6.09 ਵਜੇ ਤੱਕ ਚੱਲਿਆ। ਇਹ ਅੰਸ਼ਕ ਸੂਰਜ ਗ੍ਰਹਿਣ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੇਖਿਆ ਗਿਆ।