Home » photogallery » lifestyle » TATA MOTORS LAUNCHES NEW ELECTRIC CAR AVINYA RUP AS

Tata Avinya Concept: Tata Motors ਨੇ ਲਾਂਚ ਕੀਤੀ ਨਵੀਂ ਇਲੈਕਟ੍ਰਿਕ ਕਾਰ AVINYA, ਘੁੰਮਦੀ ਸੀਟ- ਵਾਈਬ੍ਰੈਂਟ ਲੁੱਕ ਦੇਖ ਹੋ ਜਾਵੋਗੇ ਹੈਰਾਨ

Tata Avinya Concept: Tata Motors ਨੇ ਅੱਜ ਦੁਨੀਆ ਨੂੰ ਆਪਣੀ ਅਗਲੀ ਪੀੜ੍ਹੀ ਦੀ ਸੰਕਲਪ ਇਲੈਕਟ੍ਰਿਕ ਕਾਰ Tata Avinya ਦੀ ਪਹਿਲੀ ਝਲਕ ਦਿਖਾਈ ਹੈ। ਕਾਰ ਦੀ ਦਿੱਖ ਇੰਨੀ ਸ਼ਾਂਤ ਹੈ ਕਿ ਇਹ ਅੱਖਾਂ ਨੂੰ ਆਰਾਮ ਦਿੰਦੀ ਹੈ। ਜਦੋਂ ਕਿ LED DRL ਲਾਈਟ ਨਾਲ ਬਣਾਇਆ ਗਿਆ ਨਵੀਂ ਕਿਸਮ ਦਾ ਟਾਟਾ ਲੋਗੋ ਇਸ ਨੂੰ ਕਾਫੀ ਸ਼ਾਨਦਾਰ ਵੀ ਬਣਾਉਂਦਾ ਹੈ। ਜਾਣੋ ਤਸਵੀਰਾਂ 'ਚ ਇਸ ਦੇ ਹਰ ਫੀਚਰ ਬਾਰੇ...

  • |