Home » photogallery » lifestyle » TATA NEXON DARK EDITION LAUNCHED HERE ALL FEATURES INCLUDING INTERIOR EXTERIOR

Tata Nexon ਦਾ ਡਾਰਕ ਐਡੀਸ਼ਨ ਲਾਂਚ, ਜਾਣੋ ਇੰਟੀਰੀਅਰ, ਐਸਟੀਰੀਅਰ ਸਮੇਤ ਸਾਰੀਆਂ ਵਿਸ਼ੇਸ਼ਤਾਵਾਂ

Tata Motors ਨੇ Harrier, Altroz, Nexon ਅਤੇ Nexon EV ਸਮੇਤ ਆਪਣੀਆਂ ਪ੍ਰਸਿੱਧ ਕਾਰਾਂ ਦੇ ਡਾਰਕ ਐਡੀਸ਼ਨ ਲਾਂਚ ਕੀਤੇ ਹਨ। ਟਾਟਾ ਨੇਕਸਨ ਈਵੀ ਡਾਰਕ ਐਡੀਸ਼ਨ ਦੀ ਸ਼ੁਰੂਆਤੀ ਕੀਮਤ 15.99 ਲੱਖ ਰੁਪਏ ਹੈ। ਟਾਟਾ ਨੇਕਸਨ ਈਵੀ ਡਾਰਕ ਐਡੀਸ਼ਨ ਇਕ ਪੰਚਰ ਕਿੱਟ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਨੂੰ ਸਟੈਂਡਰਡ ਵਜੋਂ ਲੈਸ ਹੈ। ਇਲੈਕਟ੍ਰਿਕ ਐਸਯੂਵੀ ਮਿਡਨਾਈਟ ਬਲੈਕ ਐਕਟੀਰੀਅਰ ਰੰਗ ਵਿੱਚ ਵੇਖੀ ਗਈ ਹੈ।

  • |