Home » photogallery » lifestyle » TECH NEWS BHAI DOOJ 5 BEST ELECTRIC SCOOTER IN INDIA FOR GIFT SISTERS AK

Bhai Dooj: ਭੈਣ ਨੂੰ ਤੋਹਫਾ ਦੇਣ ਲਈ ਇਹ 5 ਇਲੈਕਟ੍ਰਿਕ ਸਕੂਟਰ ਨੇ ਸਭ ਤੋਂ ਵਧੀਆ ਹਨ, ਕੀਮਤ ਵੀ ਬਹੁਤ ਘੱਟ

ਦੀਵਾਲੀ ਤੋਂ ਇੱਕ ਦਿਨ ਬਾਅਦ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵੀ ਰੱਖੜੀ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਭੈਣਾਂ ਤਿਲਕ ਲਗਾ ਕੇ ਆਪਣੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਇਸ ਦੇ ਨਾਲ ਹੀ ਭਰਾ ਭੈਣ ਨੂੰ ਪੈਸੇ ਜਾਂ ਕੁਝ ਤੋਹਫ਼ੇ ਦਿੰਦੇ ਹਨ। ਜੇਕਰ ਤੁਸੀਂ ਵੀ ਆਪਣੀ ਸਕੂਲ, ਕਾਲਜ ਜਾਂ ਆਫਿਸ ਜਾਣ ਵਾਲੀ ਭੈਣ ਨੂੰ ਕੋਈ ਤੋਹਫਾ ਦੇਣਾ ਚਾਹੁੰਦੇ ਹੋ, ਜੋ ਉਸ ਲਈ ਫਾਇਦੇਮੰਦ ਹੋਵੇ, ਤਾਂ ਤੁਸੀਂ ਉਸ ਨੂੰ ਇਲੈਕਟ੍ਰਿਕ ਸਕੂਟਰ ਗਿਫਟ ਕਰ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਕੁਝ ਚੰਗੇ ਅਤੇ ਸਸਤੇ ਇਲੈਕਟ੍ਰਿਕ ਸਕੂਟਰਾਂ ਬਾਰੇ ਦੱਸ ਰਹੇ ਹਾਂ।