Home » photogallery » lifestyle » TECH NEWS HOW TO HIDE AND UNHIDE CHAT IN WHATSAPP AK

ਆਪਣੀ ਗੁਪਤ Whatsapp ਚੈਟ ਨੂੰ ਇੰਜ ਲੁਕਾਓ, ਡਿਲੀਟ ਕਰਨ ਦੀ ਕੋਈ ਲੋੜ ਨਹੀਂ

ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ Whatsapp 'ਤੇ ਕਿਸੇ ਵੀ ਚੈਟ ਨੂੰ ਬਿਨਾਂ ਡਿਲੀਟ ਕੀਤੇ ਕਿਵੇਂ ਲੁਕਾਇਆ ਜਾ ਸਕਦਾ ਹੈ। ਇਹ ਕੰਮ ਬਹੁਤ ਆਸਾਨ ਹੈ।