Home » photogallery » lifestyle » THE INDIAN YOUTH MADE AN AIRPLANE AT HOME IN 18 MONTHS KNOW HOW MUCH IT COST RUP AS

ਭਾਰਤੀ ਨੌਜਵਾਨ ਨੇ 18 ਮਹੀਨਿਆਂ 'ਚ ਘਰ ਹੀ ਬਣਾਇਆ Airplane, ਜਾਣੋ ਕਿੰਨਾ ਹੋਇਆ ਖਰਚ

The Indian youth Made An Airplane at Home: ਪੂਰੀ ਦੁਨੀਆ ਵਿਚ ਭਾਰਤੀ ਆਪਣੀ ਕਾਬਲੀਅਤ ਅਤੇ ਪ੍ਰਤਿਭਾ ਦੇ ਬਲਬੂਤੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ। ਅਜਿਹਾ ਹੀ ਇੱਕ ਭਾਰਤੀ ਇੰਜੀਨੀਅਰ ਨੇ ਕੀਤਾ ਹੈ ਜਿਸ ਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਆਦਮੀ ਨੂੰ ਆਪਣੀ ਪਤਨੀ ਨਾਲ ਛੁੱਟੀਆਂ ਬਿਤਾਉਣ ਲਈ 2 ਸੀਟਰ ਹਵਾਈ ਜਹਾਜ਼ ਕਿਰਾਏ 'ਤੇ ਲੈਣਾ ਪਿਆ। ਅਜਿਹੇ 'ਚ ਉਸ ਦਾ ਸਮਾਂ ਅਤੇ ਪੈਸਾ ਦੋਵੇਂ ਜ਼ਿਆਦਾ ਖਰਚ ਹੋ ਰਹੇ ਸਨ। ਇਸ ਲਈ ਇਸ ਵਿਅਕਤੀ ਨੇ ਘਰ 'ਚ ਹੀ ਹਵਾਈ ਜਹਾਜ਼ ਬਣਾਇਆ। ਖਾਸ ਗੱਲ ਇਹ ਹੈ ਕਿ ਹੁਣ ਇਹ ਸ਼ਖਸ ਆਪਣੇ ਪਰਿਵਾਰ ਨਾਲ ਇਸ ਹਵਾਈ ਜਹਾਜ਼ 'ਚ ਦੁਨੀਆ ਦੀ ਯਾਤਰਾ ਕਰ ਰਿਹਾ ਹੈ।

  • |