Home » photogallery » lifestyle » TIPS TO KEEP YOUR FEET BEAUTIFUL AND HEALTHY CLEAN AS

Foot Happy: ਬਦਲ ਰਿਹਾ ਹੈ ਮੌਸਮ, ਰੱਖੋ ਖ਼ਿਆਲ ਕਿਤੇ ਖ਼ਤਮ ਨਾ ਹੋ ਜਾਵੇ ਪੈਰਾ ਦੀ ਖ਼ੂਬਸੂਰਤੀ

ਪੈਰਾਂ ਦੀ ਦੇਖਭਾਲ ਲਈ ਜ਼ਰੂਰੀ ਹੈ ਕਿ ਹਮੇਸ਼ਾ ਆਪਣੇ ਪੈਰਾਂ ਨੂੰ ਸੁੱਕੇ ਰੱਖੋ। ਜਦੋਂ ਤੁਸੀਂ ਬਾਹਰੋਂ ਆਉਂਦੇ ਹੋ ਉਸ ਸਮੇਂ ਹੀ ਆਪਣੇ ਪੈਰਾਂ ਨੂੰ ਚੰਗੀ ਤਰਾਂ ਨਾਲ ਧੋ ਕੇ ਸੁਕਾ ਲਵੋ। ਪੈਰਾਂ ਨੂੰ ਧੋਣ ਤੋਂ ਬਾਅਦ ਹਲਕਾ ਜਿਹਾ ਮਾਈਸਚਰਾਈਜਰ ਇਸਤੇਮਾਲ ਲਾਓ।

  • |