Home » photogallery » lifestyle » TOP 5 MOST AFFORDABLE HYBRID CARS IN INDIA CHEAPEST HYBRID CAR HONDA CITY HYBRID CAMRY HYBRID

ਭਾਰਤ 'ਚ 5 ਸਭ ਤੋਂ ਸਸਤੀਆਂ ਹਾਈਬ੍ਰਿਡ ਕਾਰਾਂ, ਇਹ ਕਾਰਾਂ ਇਲੈਕਟ੍ਰਿਕ ਮੋਡ 'ਤੇ ਵੀ ਚੱਲਦੀਆਂ ਹਨ

Top 5 most affordable hybrid cars: ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਇਲੈਕਟ੍ਰਿਕ ਅਤੇ ਹਾਈਬ੍ਰਿਡ ਕਾਰਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਫਿਲਹਾਲ ਹਾਈਬ੍ਰਿਡ ਕਾਰ ਨੂੰ ਇਲੈਕਟ੍ਰਿਕ ਤੋਂ ਬਿਹਤਰ ਵਿਕਲਪ ਮੰਨਿਆ ਜਾ ਰਿਹਾ ਹੈ। ਇਸ ਨਵੀਂ ਤਕਨੀਕ 'ਚ ਆਮ ਕਾਰਾਂ 'ਚ ਵਰਤੇ ਜਾਣ ਵਾਲੇ ਇੰਜਣ ਦੇ ਨਾਲ-ਨਾਲ ਇਲੈਕਟ੍ਰਿਕ ਮੋਟਰ ਅਤੇ ਬੈਟਰੀ ਦੀ ਵੀ ਵਰਤੋਂ ਕੀਤੀ ਗਈ ਹੈ।

  • |