Home » photogallery » lifestyle » TV KAMYA PUNJABI DID BACHELOR PARTY BEFORE MARRIAGE PICS VIRAL

ਵਿਆਹ ਤੋਂ ਪਹਿਲਾਂ ਕਾਮਿਆ ਪੰਜਾਬੀ ਦੀ Bachelor Party, ਦੋਸਤਾਂ ਨਾਲ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

ਟੀਵੀ ਅਦਾਕਾਰਾ ਕਾਮਿਆ ਪੰਜਾਬੀ (Kamya Punjabi) ਨੇ ਸਾਲ 2003 ‘ਚ ਕਾਰੋਬਾਰੀ ਬੰਟੀ ਨੇਗੀ ਨਾਲ ਵਿਆਹ ਕੀਤਾ ਸੀ, ਪਰ ਵਿਆਹ ਦੇ ਕਰੀਬ 10 ਸਾਲ ਬਾਅਦ ਸਾਲ 2013 ‘ਚ ਦੋਨਾਂ ਦਾ ਰਿਸ਼ਤਾ ਟੁੱਟ ਗਿਆ। ਅਦਾਕਾਰਾ ਨੇ ਤਲਾਕ ਦੇ 6 ਸਾਲਾਂ ਬਾਅਦ ਦੂਜਾ ਵਿਆਹ ਕਰਨ ਦਾ ਫੈਸਲਾ ਕੀਤਾ ਹੈ।

  • |