1/ 5


ਉੜਦ ਦੀ ਦਾਲ ਤਾਂ ਸਾਰਿਆਂ ਨੂੰ ਪਸੰਦ ਹੈ, ਇਸ ਨੂੰ ਅਸੀਂ ਦਲ ਮੱਖਣੀ ਤੋਂ ਲੈ ਕੇ ਦਲ ਤੜਕਾ ਅਤੇ ਦਲ ਮਸਾਲਾ ਵਜੋਂ ਖਾ ਸਕਦੇ ਹਨ, ਪਰ ਕਿ ਤੁਸੀਂ ਜਾਣਦੇ ਹੋ ਕਿ ਇਹ ਦਾਲ ਸੈਕਸੁਅਲ ਲਾਈਫ਼ ਲਈ 'ਰਾਮ ਬਾਣ' ਹੈ ਅਤੇ ਇਸ ਦੇ ਸੇਵਨ ਨਾਲ ਕਈ ਸੈਕਸ ਸੰਬੰਧੀ ਪਰੇਸ਼ਾਨੀਆਂ ਦੂਰ ਹੋ ਸਕਦੀ ਹੈ, ਜਾਣੋ ਇਸ ਦੇ ਫ਼ਾਇਦੇ
2/ 5


ਉੜਦ ਦੀ ਦਾਲ ਮਰਦਾਂ ਵਿੱਚ ਟੈਸੋਸਟੋਰਨ ਦਾ ਪੱਧਰ ਬਰਾਬਰ ਰੱਖਦੀ ਹੈ,ਇਸ ਲਈ ਮਰਦਾਂ ਨੂੰ ਹਰ ਦਿਨ ਉੜਦ ਦੀ ਦਾਲ ਖਾਣੀ ਚਾਹੀਦੀ ਹੈ. ਇਹ ਟੈਸਟੋਸਟਰੀਨ ਹਾਰਮੋਨ ਦੇ ਪੱਧਰ ਨੂੰ ਉੱਚਾ ਅਤੇ ਤੁਹਾਡੀ ਸੈਕਸੀ ਲਾਈਫ਼ ਵਧੀਆ ਰੱਖਦੀ ਹੈ.
4/ 5


ਦਰਅਸਲ, ਉੜਦ ਦੀ ਦਾਲ ਵਿੱਚ ਪੋਟਾਸ਼ੀਅਮ ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸੈਕਸ ਲਈ ਉਤਸ਼ਾਹ ਵਧਾਉਂਦਾ ਹੈ. ਇਸੇ ਕਰਕੇ ਸੈਕਸ ਲਾਈਫ ਲਈ ਉੜਦ ਦੀ ਦਾਲ ਦੀ ਸਿਫਾਰਸ਼ ਕੀਤੀ ਜਾਂਦੀ ਹੈ
5/ 5


ਉੜਦ ਦੀ ਦਾਲ ਸਿਰਫ਼ ਸੈਕਸ ਪਾਵਰ ਨੂੰ ਵਧਾਉਣ ਵਿੱਚ ਹੀ ਸਹਾਇਤਾ ਨਹੀਂ ਕਰਦੀ, ਨਾਲ ਹੀ ਇਹ ਤੁਹਾਡੀ ਸੈਕਸ ਵਿਚ ਇੱਛਾ ਨੂੰ ਵੀ ਵਧਾਉਂਦੀ ਹੈ.