Home » photogallery » lifestyle » VALENTINE WEEK STARTS WITH ROSE DAY JULIET ROSE IS MOST EXPENSIVE FLOWER OF THE WORLD PRICE IS ABOUT 130 CRORE AK

Rose Day : ਇਸ ਗੁਲਾਬ ਦੇ ਫੁੱਲ ਦੀ ਕੀਮਤ ਹੈ 130 ਕਰੋੜ, ਜਾਣੋ ਕੀ ਹੈ ਖਾਸ

ਵੈਲੇਨਟਾਈਨ ਵੀਕ ਭਾਵ ਪਿਆਰ ਦਾ ਹਫ਼ਤਾ ਸ਼ੁਰੂ ਹੋ ਗਿਆ ਹੈ। ਇਸ ਦੇ ਪਹਿਲੇ ਦਿਨ ਨੂੰ ਰੋਜ਼ ਡੇਅ ਕਿਹਾ ਜਾਂਦਾ ਹੈ। ਇਸ ਦਿਨ ਦੁਨੀਆ ਭਰ ਦੇ ਪ੍ਰੇਮੀ ਆਪਸ ਵਿੱਚ ਗੁਲਾਬ ਦੇ ਫੁੱਲਾਂ ਦਾ ਆਦਾਨ-ਪ੍ਰਦਾਨ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹਾ ਗੁਲਾਬ ਹੈ ਜਿਸਦੀ ਕੀਮਤ ਕਰੋੜਾਂ ਵਿੱਚ ਹੈ ਅਤੇ ਉਹ ਵੀ ਇੰਨਾ ਕਿ ਤੁਸੀਂ ਹੈਰਾਨ ਰਹਿ ਜਾਓਗੇ।