Home » photogallery » lifestyle » VASTU TIPS TO REMOVE NEGATIVE ENERGY

Vastu Tips: ਘਰ ਵਿਚੋਂ ਨੈਗੇਟਿਵ ਐਨਰਜੀ ਦੂਰ ਕਰੋ, ਅਪਣਾਓ ਇਹ 5 ਉਪਾਅ

Vastu Tips: ਸਾਡੀ ਜ਼ਿੰਦਗੀ ਵਿਚ ਵਾਸਤੂ ਸ਼ਾਸ਼ਤਰ (Vastu Shashtra) ਦਾ ਬਹੁਤ ਮਹੱਤਵ ਹੈ। ਹਾਲਾਂਕਿ, ਜੇਕਰ ਤੁਹਾਡੇ ਘਰ ਦੀਆਂ ਕੁਝ ਚੀਜ਼ਾਂ ਵਾਸਤੂ ਦੇ ਅਨੁਸਾਰ ਨਹੀਂ ਹਨ ਤਾਂ ਘਰ ਵਿੱਚ ਨਕਾਰਾਤਮਕ ਊਰਜਾ (Negative Energy) ਵਧ ਸਕਦੀ ਹੈ। ਇਨ੍ਹਾਂ ਵਾਸਤੂ ਖਾਮੀਆਂ ਦੇ ਕਾਰਨ ਜ਼ਿੰਦਗੀ ਨਾਕਾਰਾਤਮਕਤਾ ਨਾਲ ਘਿਰ ਜਾਂਦੀ ਹੈ। ਕਈ ਵਾਰ ਸਾਡੇ ਘਰਾਂ ਵਿਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਅਜਿਹੀ ਸਥਿਤੀ ਵਿਚ ਘਰ ਵਿਚ ਨਕਾਰਾਤਮਕ ਊਰਜਾ ਵਧਦੀ ਹੈ। ਇਹੀ ਕਾਰਨ ਹੈ ਕਿ ਕੰਮਾਂ ਵਿਚ ਸਫਲਤਾ ਪ੍ਰਾਪਤ ਨਹੀਂ ਹੁੰਦੀ ਅਤੇ ਕਈ ਕਿਸਮਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।