Home » photogallery » lifestyle » VISIT THE 5 MAJOR THRONES OF SIKHISM ON THE OCCASION OF BAISAKHI SEE PICTURES RUP AS

Baisakhi 2022 (ਵਿਸਾਖੀ 2022): ਵਿਸਾਖੀ ਮੌਕੇ ਸਿੱਖ ਧਰਮ ਦੇ 5 ਪ੍ਰਮੁੱਖ ਤਖਤਾਂ ਦੇ ਕਰੋ ਦਰਸ਼ਨ, ਦੇਖੋ ਤਸਵੀਰਾਂ

Baisakhi 2022 date: ਅੱਜ ਦੇਸ਼ ਭਰ ਵਿੱਚ ਵਿਸਾਖੀ (Baisakhi Festival)ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਕੌਮ ਦੇ ਲੋਕ ਇਸ ਦਿਨ ਨੂੰ ਨਵੇਂ ਸਾਲ ਵਜੋਂ ਮਨਾਉਂਦੇ ਹਨ। ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸਨੂੰ ਅਸਾਮ ਵਿੱਚ ਬਿਹੂ, ਕੇਰਲਾ ਵਿੱਚ ਪੂਰਮ ਵਿਸ਼ੂ, ਬੰਗਾਲ ਵਿੱਚ ਨਬਾ ਵਰਸ਼ਾ ਵਜੋਂ ਜਾਣਿਆ ਜਾਂਦਾ ਹੈ। ਸਿੱਖ ਕੌਮ ਦੇ ਲੋਕਾਂ ਲਈ ਇਹ ਤਿਉਹਾਰ ਬਹੁਤ ਮਹੱਤਵਪੂਰਨ ਹੈ। ਇਸ ਦਿਨ ਉਹ ਦਾਣਿਆਂ ਯਾਨੀ ਕਣਕ ਦੀ ਪੂਜਾ ਦੇ ਨਾਲ-ਨਾਲ ਚੰਗੀ ਫ਼ਸਲ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਅੱਜ ਵਿਸਾਖੀ ਦੇ ਖਾਸ ਮੌਕੇ ਤੇ ਅਸੀ ਤੁਹਾਨੂੰ ਸਿੱਖ ਧਰਮ ਦੇ 5 ਪ੍ਰਮੁੱਖ ਤਖਤਾਂ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ।

  • |