Home » photogallery » lifestyle » WATERMELON HISTORY SOUTHERN AFRICA NORTH EAST AFRICA DNA RESEARCH

ਸਭ ਤੋਂ ਪਹਿਲਾਂ ਕਿੱਥੇ ਪੈਦਾ ਹੋਏ ਤਰਬੂਜ, ਨਵੀਂ ਖੋਜ ਨੇ ਤੋੜੀ ਦਹਾਕਿਆਂ ਪੁਰਾਣੀ ਮਾਨਤਾ

ਸਭ ਤੋਂ ਪਹਿਲਾਂ ਤਰਬੂਜ (Watermelon) ਕਿੱਥੇ ਪੈਦਾ ਹੋਏ, ਨਵੀਂ ਖੋਜ ਕਈ ਦਹਾਕਿਆਂ ਪੁਰਾਣੀ ਮਾਨਤਾ ਨੂੰ ਤੋੜਦੀ ਹੈ। ਤਰਬੂਜ 'ਤੇ ਹੋਈ ਖੋਜ ਨੇ 90 ਸਾਲ ਪੁਰਾਣੀ ਮਾਨਤਾ ਨੂੰ ਤੋੜ ਦਿੱਤਾ ਕਿ ਦੁਨੀਆਂ ਵਿਚ ਸਭ ਤੋਂ ਪਹਿਲਾਂ ਤਰਬੂਜ ਦੱਖਣੀ ਅਫਰੀਕਾ ਵਿਚ ਹੁੰਦੇ ਸਨ।

  • |